ਨਾਮ ਸਿਮਰ ਲੈ ਓ ਮੰਨ ਮੇਰੇ

ਨਾਮ ਸਿਮਰ ਲੈ ਓ ਮੰਨ ਮੇਰੇ

    ਨਾਮ ਸਿਮਰ ਲੈ ਓ ਮੰਨ ਮੇਰੇ, ਤੂੰ ਆ ਯਿਸੂ ਦੇ ਨੇੜੇ ਨਾਮ ਸਿਮਰ ਲੈ ਓ ਮੈਨ ਮੇਰੇ, ਤੂੰ ਆ ਯਿਸੂ ਦੇ ਨੇੜੇ

    1. ਪੱਲ ਦਾ ਪਤਾ ਨਹੀਂ ਕੱਲ੍ਹ ਲਈ ਸੋਚੀਂ, ਕੱਲ ਨਾ ਆਵੇ ਨੇੜੇ। ਤੂੰ ਆ…….
    2. ਨਾਮ ਲਿਆ ਜਿਸ ਸੋ ਤਰ ਜਾਵੇ, ਪਾਪ ਕੀਏ ਜੋ ਮਾਫ਼ੀ ਪਾਵੇ । ਤੂੰ ਆ…..
    3. ਧੰਨ ਦੌਲਤ ਤੇਰੇ ਨਾਲ ਨਾ ਜਾਣੇ, ਨਾਲ ਨੇ ਜਾਣੇ ਕਰਮ ਇਹ ਤੇਰੇ। डे भा….
    4. ਇੱਕ ਦਿਨ ਯਿਸੂ ਜੀ ਦੇ ਪੇਸ਼ ਹੈ ਹੋਣਾ, ਪਾਪ ਲੱਭਣੇ ਤੇਰੇ ਬਥੇਰੇ। ਤੂੰ ਆ
    5. ਭਰਮ ਕਰੇ ਕਿਉਂ ਓ ਮਨ ਕਾਫ਼ਰਾ, ਹਰ ਪਲ ਯਿਸੂ ਨਾਲ ਹੈ ਤੇਰੇ। ਤੂੰ ਆ….
    6. ਸੱਚ ਦੀ ਪੌੜ੍ਹੀ ਜੋ ਹੈ ਚੜਦਾ, ਝੂਠ ਦੇ ਨੇੜੇ ਉਹ ਨਹੀਂ ਖੜਦਾ। ਵਿੱਚ ਸੁਰਗਾਂ ਦੇ ਲਾਵੇਂ ਡੇਰੇ। ਤੂੰ ਆ ਯਿਸ ਦੇ ਨੇੜੇ
    7. ਦੁਨੀਆਂ ‘ਚ ਘੱਲਿਆ, ਤੂੰ ਨਾਮ ਸਿਮਰ ਲੈ, ਮਨ ਕਿਉਂ ਲਾਇਆ, ਚੁਫੇਰੇ।

    Post Comment

    You May Have Missed