Asi Vadh De Jawange Lyrics | Elohi Brothers | Peter Hans | Masih Song Lyrics | New Punjabi Song Lyrics

Lyrics Of Song:

ਪੰਜਾਬੀ ਬੋਲ….

ਸਾਡੀ ਜੰਗ ਨਾ ਲਹੂ ਮਾਸ ਦੀ ਏ

ਨਾ ਹਥਿਆਰਾਂ ਦੀ

ਸਾਨੂੰ ਵਚਨ ਸਿਖਾਉਦਾਂ ਪਾਉਣੀ ਏ

ਸਾਂਝ ਪਿਆਰਾਂ ਦੀ

ਹਰ ਇਕ ਸੱਚ ਵਚਨ ਦਾ ਜਾਣੇ

ਇਹ ਹੀ ਚਾਹਵਾਂਗੇ…

ਅਸੀਂ ਵੱਧਦੇ ਜਾਵਾਂਗੇ

ਯਿਸੂ ਦਾ ਨਾਮ ਫੈਲਾਵਾਂਗੇ

ਦੁਨੀਆ ਦੇ ਕੋਨੇ ਕੋਨੇ ਵਿੱਚ

ਉਹਦੇ ਝੰਡੇ ਲਾਵਾਂਗੇ….

ਸਾਡਾ ਬਾਪ ਸਵਰਗ ਦੇ ਵਿੱਚ ਮਦਦ

ਸਾਡੇ ਲਈ ਘੱਲਦਾ ਏ

ਉੱਠਦੀਆਂ ਲਹਿਰਾਂ ਨੂੰ ਪੱਲ ਵਿੱਚ ਉਹ ਥੱਲੇ ਕਰਦਾ

ਏ ਅਸੀਂ ਨਾ ਘਬਰਾਂਵਾਾਗੇ

ਨਾ ਪਿੱਛੇ ਜਾਂਵਾਗੇ ਦੁਨੀਆ ਦੇ…..

ਨਾਮ ਨਾ ਬਦਲੇ ਜਾਤ ਨਾ ਬਦਲੇ

ਧਰਮ ਨਾ ਬਦਲੇ ਓਹ

ਜੀਵਨ ਬਦਲੇ ਮਨ ਨੂੰ ਬਦਲੇ

ਕਰਮ ਬਦਲਦਾ ਉਹ

ਪਾਪ ਨੂੰ ਛੱਡ ਦੇਵੋ

ਸਭ ਨੂੰ ਸਮਜਾਵਾਂਗੇ ਦੁਨੀਆ ਦੇ….

ਯਿਸੂ ਸੱਚਾ ਯਾਰ ਮੇਰਾ

ਜਦੋਂ ਸਾਰੇ ਛੱਡ ਜਾਵਣ

ਉਹ ਰੱਖਦਾ ਖਿਆਲ ਮੇਰਾ

ਯਿਸੂ ਸਾਨੂੰ ਪਿਆਰ ਸਿਖਾਉਂਦਾ

ਵੈਰ ਮਿਟਾੳਂਦਾ ਏ

ਸੋਲੁਸ ਤੋਂ ਪੋਲੁਸ ਬਣ ਜਾਵੇ

ਜਿਹਨੂੰ ਆਪ ਬੁਲਾਉਂਦਾ ਏ

ਉਹ ਰਾਹ ਸੱਚ ਜੀਵਨ ਏ

ਉਹਦੇ ਬਿਨਾਂ ਮੁਕਤੀ ਨਹੀਂ

ਨਫ਼ਰਤ ਨੂੰ ਦਿਲੋਂ ਮਿਟਾ ਕੇ

ਸਭ ਨੂੰ ਗੱਲ ਨਾਲ ਲਾਵਾਂਗੇ……..

Sadi Jang Na lahu Mass di A

Na Hathyaran di

Sanu Vachan Sikhonda Poni A

Sanjh Payara di

Her ik Sach Vachan Da Jane

Eh He Chahvange

Asi Vadh De Jawange

Yeshu Da Namm Failwange

Duniya De kone kone vich

Ohde Jhande Lavange Asi Vadh De…..

Sada Baap Sawarag De Vicho

Madad Sade Lyi Ghalda A

Uthdiya lehran Nu Pal Vich

Oh Thale Krda A

Asi Na Ghabrawange

Na Piche Javange

Duniya De Kone Kone Vich

Ohdi Mahima Gavange Asi Vadh De……

Namm Na Badle jaat na Badle

Dharm Na Badle Oh

Jeevan Badle Mann Nu Badle

Karam Badal Da Oh

Paap Nu Chadd Devo

Sab Nu Samjavange

Duniya De Kone Kone Vich

Ohdi Mahima Gavage

Asi Vadh De…..

Yeshu Sacha Yaar Mera

Jado Sare Chadd Javan

Ohh Rakhda Khayal Mera

Yeshu Sanu Pyar Sikhonda

Vair Mitonda Ohh

Paulas Ton Saulas Ban Janda

Jihnu App Balonda Ohh

Ohh Raah Sach Jeevan A

Ohde Bin Mukti Nahi

Nafrat Nu Dilo Mita k

Sab Nu Gal Na Lavange

Asi Vadh De…..

Post Comment

You May Have Missed