YESHU JI TERI KIRPA | ELOHI BROTHERS | MATTI TEJI | ASHISH TALIB | SHALOM JACOB |NEW MASIH SONG 2024 | Masih Song Lyrics
ਸ਼ੁਕਰ ਕਰਾਂ ਮੈਂ ਯਿਸੂ ਦਾ ਮੇਰੀ ਜਾਨ ਬਚਾ ਲਈ ਏ
ਮੈਂ ਹੱਸਦਾ ਰਹਿਣਾ ਹਾਂ ਉਹਦੀ ਕਿਰਪਾ ਪਾ ਲਈ ਏ
ਕਿਰਪਾ ਤੇਰੀ ਕਿਰਪਾ ਕਿਰਪਾ ਯਿਸੂ ਜੀ ਤੇਰੀ ਕਿਰਪਾ
ਸ਼ੁਕਰ ਕਰਾਂ ਮੈਂ ਯਿਸੂ ਦਾ ਮੇਰੀ ਜਾਨ ਬਚਾ ਲਈ ਏ
ਮੈਂ ਹੱਸਦਾ ਰਹਿਣਾ ਹਾਂ ਉਹਦੀ ਕਿਰਪਾ ਪਾ ਲਈ ਏ
ਕਿਰਪਾ ਤੇਰੀ ਕਿਰਪਾ ਕਿਰਪਾ ਯਿਸੂ ਜੀ ਤੇਰੀ ਕਿਰਪਾ
ਚਾਰ ਜੀਆਂ ਨੇ ਚੁੱਕ ਕੇ ਮੋਢੇ
ਛੱਤ ਖੋਲ ਥੱਲੇ ਲਾਹਿਆ ਸੀ
ਇਹ ਕਿ ਹੋਇਆ ਪਲ ਦੋ ਪਲ ਵਿੱਚ ਹਾਲ ਸਮਝ ਨਾ ਆਇਆ ਸੀ
ਚੁੱਕ ਕੇ ਮੰਜੀ ਘਰ ਤੁਰ ਜਾ ਗੱਲ ਯਿਸੂ ਨੇ ਫ਼ਰਮਾਂ ਲਈ ਏ
ਮੈਂ ਹੱਸਦਾ……
ਪੰਜੀ ਨਾ ਸੀ ਗਿੱਝੇ ਦੇ ਵਿੱਚ
ਮੱਤ ਸ਼ੈਤਾਨ ਨੇ ਮਾਰੀ ਸੀ
ਰੱਬ ਦੇ ਮੁਹਰੇ ਬੈੱਠ ਬਿੱਲੇ ਨੇ ਗੱਲ ਖੋਲਤੀ ਸਾਰੀ ਸੀ
ਭਰ ਤੇ ਘਰ ਹੁਣ ਖੁਸ਼ੀਆਂ ਦੇ ਨਾਲ ਕੀਤੀ ਦੁਰ ਤਾਪਾਲੀ ਏ
ਮੈਂ ਹੱਸਦਾ……
Shukar Kra Main Yeshu Da
Meri Jann Bacha Layi A
Mai Hassda Rhna Han Ohdi Kirpa Paa Layi A
Kirpa Teri Kirpa Kirpa Yeshu Ji teri Kirpa……
Marrda San Main Vich Gunah De
Saar Na Koi Lainda C
Bajjya San Main Rogan De Nal Neer Akhan Cho Vehnda C
Saak Sambandiya Ne V Hun Tan Nazar Churra Layi A
Mai Hassda……
Chaar Jiyan Ne Chuk K Mode
Chaat Khol Thale Lahya C
Ehh Ki Hoya Pal Do Pal Vich
Hal Samaj Na Aya C
Chuk k Manzi Ghar Turr Jaa
Gal Yeshu Ne Farma Layi A
Main Hassda……
Panji Na C Ghizze De Vich
Matt Shatan Ne Marri C
Rabb De muhre Baith Bille Ne Gal Khol Ti Sari C
Bhar Te Ghar Hun Khushiyan De Nal
Kiti Dur Tapali A
Main Hassda……
Post Comment